ਇਸ ਯੋਜਨਾ ਦਾ ਉਦੇਸ਼ ਤਿੰਨ ਟੈਕਨੋਲੋਜੀਆਂ- ਬੈਟਰੀ ਐਨਰਜੀ ਸਟੋਰੇਜ ਸਿਸਟਮ (30 ਗੀਗਾਵਾਟ), ਪੰਪਡ ਸਟੋਰੇਜ ਪ੍ਰੋਜੈਕਟ (60 ਗੀਗਾਵਾਟ) ਅਤੇ ਉਭਰ ਰਹੀ ਸਟੋਰੇਜ ਟੈਕਨੋਲੋਜੀ (2 ਗੀਗਾਵਾਟ) ਵਿੱਚ 92 ਗੀਗਾਵਾਟ ਦੀ ਸਟੋਰੇਜ ਸਮਰੱਥਾ ਦੇ ਵਿਕਾਸ ਵਿੱਚ ਸਹਾਇਤਾ ਕਰਨਾ ਹੈ ।

Naitik Chakravarti Times
ਤਜਰਬੇਕਾਰ ਪੱਤਰਕਾਰ ਅਤੇ ਲੇਖਕ