ਕੇਂਦਰੀ ਸਿਹਤ ਮੰਤਰਾਲੇ ਦੀ ਸਕੱਤਰ ਨੇ ਰਾਸ਼ਟਰੀ ਦੰਦ ਚਿਕਿਤਸਾ ਕਮਿਸ਼ਨ ਐਕਟ, 2023 ਦੇ ਪ੍ਰਾਵਧਾਨਾਂ ਦੇ ਤਹਿਤ ਡ੍ਰਾਅ ਆਫ ਲਾਟਸ ਦੀ ਪ੍ਰਕਿਰਿਆ ਅਪਣਾਕੇ ਕਮਿਸ਼ਨ ਅਤੇ ਇਸ ਦੇ ਸੁਤੰਤਰ ਬੋਰਡਾਂ ਦੇ ਅਧ-ਕਾਲਿਕ ਮੈਂਬਰਾਂ ਦੀ ਚੋਣ ਕੀਤੀ, ਜਿਸ ਨਾਲ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਸਮਾਨ ਮੌਕਾ ਯਕੀਨੀ ਬਣਿਆ।

Naitik Chakravarti Times
ਤਜਰਬੇਕਾਰ ਪੱਤਰਕਾਰ ਅਤੇ ਲੇਖਕ